ਪੰਜਾਬ ਸਰਕਾਰ ਦਾ ਪੈਨਲ ਦੋ ਨਵੀਆਂ ਤਕਨੀਕੀ ਯੂਨੀਵਰਸਿਟੀਆਂ ਦੀ ਕਿਸਮਤ ਦਾ ਕਰੇਗਾ ਫੈਸਲਾ

ਚੰਡੀਗੜ੍ਹ, 25 ਨਵੰਬਰ (ਦੀ ਪੰਜਾਬ ਵਾਇਰ)। ਸੂਬਾ ਸਰਕਾਰ ਨੇ ਦੋ ਨਵੀਆਂ ਤਕਨੀਕੀ ਯੂਨੀਵਰਸਿਟੀਆਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਅਤੇ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੀ ਕਿਸਮਤ ਦਾ ਫੈਸਲਾ ਕਰਨ ਲਈ ਮਾਹਰਾਂ ਦੀ ਚਾਰ ਮੈਂਬਰੀ ਕਮੇਟੀ ਬਣਾਈ ਹੈ। ਇਹ ਯੂਨੀਵਰਸਿਟੀਆਂ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਸਥਾਪਤ ਕੀਤੀਆਂ ਗਈਆਂ ਸਨ। ਦੀ ਟ੍ਰਿਬਿਊਨ ਦੀ ਖਬ਼ਰ … Continue reading ਪੰਜਾਬ ਸਰਕਾਰ ਦਾ ਪੈਨਲ ਦੋ ਨਵੀਆਂ ਤਕਨੀਕੀ ਯੂਨੀਵਰਸਿਟੀਆਂ ਦੀ ਕਿਸਮਤ ਦਾ ਕਰੇਗਾ ਫੈਸਲਾ